First day of autumn:

the mirror I stare into

shows my father’s face

Kijo ( 1865-1938)

ਪਤਝੜ ਦਾ ਪਹਿਲਾ ਦਿਨ:

ਜਿਸ ਸ਼ੀਸ਼ੇ ਮੈ ਦੇਖਾਂ

ਬਾਪੂ ਦਾ ਮੂੰਹ ਦਿਖਾਵੇ

ਕਿਜੋ (੧੮੬੫-੧੯੩੮)