ਅੱਸੂ 15 ਸ਼ਨੀਵਾਰ ਸਤੰ. 2007 Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਕੁਦਰਤ/Nature ≈ ਟਿੱਪਣੀ ਕਰੋ ਅੱਸੂ ਰੁੱਤ ਫਿਰੇ ਰੁੱਖੋਂ ਪੱਤੇ ਰੰਗਲੇ ਬੁੱਲੇ ਨਾਲ਼ ਕਿਰੇ
ਸ਼ੀਸ਼ਾ 15 ਸ਼ਨੀਵਾਰ ਸਤੰ. 2007 Posted by ਸਾਥੀ ਟਿਵਾਣਾ in ਅਨੁਵਾਦ ≈ 1 ਟਿੱਪਣੀ First day of autumn: the mirror I stare into shows my father’s face Kijo ( 1865-1938) ਪਤਝੜ ਦਾ ਪਹਿਲਾ ਦਿਨ: ਜਿਸ ਸ਼ੀਸ਼ੇ ਮੈ ਦੇਖਾਂ ਬਾਪੂ ਦਾ ਮੂੰਹ ਦਿਖਾਵੇ ਕਿਜੋ (੧੮੬੫-੧੯੩੮)