along the mountain road

somehow it tugs at my heart

a wild violet

Basho

ਪਹਾੜੀ ਸੜਕ ‘ਤੇ

ਮੇਰੇ ਦਿਲ ਆ ਲੱਗਿਆ

ਜੰਗਲ਼ੀ ਬਨਫ਼ਸ਼ਾ

ਬਾਸ਼ੋ

ਨੋਟ: ਬਨਫ਼ਸ਼ਾ, ਬੈਂਗਣੀ ਰੰਗ ਦੇ ਫੁੱਲਾਂ ਵਾਲ਼ੀ ਬੂਟੀ ਅਤੇ ਫੁੱਲ।