petals of the mountain rose

fall now and then

to the roar of the waterfall

Basho

ਪਹਾੜੀ ਗੁਲਾਬ ਦੀਆਂ ਪੱਤੀਆਂ

ਰੁਕ ਰੁਕ ਝੜਦੀਆਂ ਜਾਣ

ਆਬਸ਼ਾਰ ਦੀ ਸ਼ੂਕਰ

ਬਾਸ਼ੋ