By a house collapsed

A pear tree is blooming

Here a battle was fought

Shiki/Japan

ਢੱਠੇ ਘਰ ਦੇ ਵਿਹੜੇ

ਇਕ ਨਾਖ ਦਾ ਬੂਟਾ ਫਲ਼ਿਆ —

ਇਕ ਜੰਗ ਲੱਗੀ ਸੀ ਏਥੇ

ਸ਼ਿਕੀ/ਜਪਾਨ