ਚਿੜੀਆਂ ਚਹਿਕਣ

ਰੱਬ ਦੇ ਸਾਹਮਣੇ ਵੀ

ਨਾ ਬਦਲਣ ਆਵਾਜ਼

ਕੋਬਾਯਾਸ਼ੀ ਇੱਸਾ/ਜਪਾਨ (1763-1827)

ਅਨੁ: ਪਰਮਿੰਦਰ ਸੋਢੀ