ਪੈਂਦੀ ਚਾਰੋਂ ਤਰਫ

ਛੋਟੇ ਵੱਡੇ ਘਰਾਂ ‘ਤੇ

ਇਕੋ ਜਿੰਨੀ ਬਰਫ਼