ਕਾਰ ਤੇਜ਼ ਰਫ਼ਤਾਰ

ਪਾਰ ਕਰੇਂਦੇ ਮਿਰਗ ਨੂੰ

ਗਈ ਸੜਕ ‘ਤੇ ਮਾਰ