About

ਹਾਇਕੂ ਕਵਿਤਾ ਜਪਾਨੀ ਬੋਲੀ ਵਿਚ ਕਈ ਸੌ ਸਾਲਾਂ ਤੋਂ ਲਿਖੀ ਜਾ ਰਹੀ ਹੈ। ਇਹ ਬਹੁਤ ਹੀ ਸੰਖੇਪ ਅਤੇ ਸਰਲ ਬੋਲੀ ਵਿਚ ਲਿਖੀ ਪਰ ਬੜੀ ਸਮਰੱਥਾ ਵਾਲ਼ੀ ਸਿਨਫ ਹੈ। ਇਸ ਨੂੰ ਪੰਜਾਬੀ ਸਾਹਿਤ ਵਿਚ ਵੀ ਅਪਨਾਉਣ ਦੀ ਲੋੜ ਹੈ। ਹਾਇਕੂ ਬਾਰੇ ਕੁਝ ਮੁਢਲੀ ਜਾਣਕਾਰੀ ਲੇਖ ‘ਹਾਇਕੂ ਕੀ ਹੈ’ ਵਿਚ ਦਿੱਤੀ ਗਈ ਹੈ।

ਜੇ ਤੁਸੀ ਹਾਇਕੂ ਲਿਖਦੇ ਹੋ ਤਾਂ ਇਸ ਬਲਾਗ ਵਿਚ ਛਾਪਣ ਲਈ ਭੇਜ ਸਕਦੇ ਹੋ।

ਕਿਰਪਾ ਕਰਕੇ ਅਪਣੇ ਵਿਚਾਰ ਜਰੂਰ ਦਿਓ।

sathitiwana@gmail.com

ਧੰਨਵਾਦ

ਸਾਥੀ

Responses

I learned about Haiku (Japanese) poetry in school and gave a thought to Haiku poetry in Punjab and tried to pen down few poems.

ਬਲਜੀਤ ਜੀ
ਇਹ ਜਾਣਕੇ ਬੜੀ ਖੁਸ਼ੀ ਹੋਈ ਕਿ ਤੁਸੀਂ ਪੰਜਾਬੀ ਵਿਚ ਹਾਇਕੂ ਲਿਖਦੇ ਰਹੇ ਹੋ। ਤੁਸੀਂ ਅਪਣੇ ਹਾਇਕੂ ਈਮੇਲ ਰਾਹੀਂ ਮੈਨੂੰ ਭੇਜ ਸਕਦੇ ਹੋ ਮੈ ਛਾਪਣ ਦੀ ਕੋਸਿ਼ਸ਼ ਕਰਾਂਗਾ।
ਧੰਨਵਾਦ
ਸਾਥੀ

It is a wonderful step into Brave New World of Blog space. This new component of internet appears to be living up to great expectations. It shall certainly allow naive users like me to indulge in the luxury of having a website of a kind.

The less known genre of literature of Japanese origin shall receive proper exposure. More so, Punjabi language shall also have a new medium for conversation, new channel to express through.
It definitely is a welcome gesture and an encouraging effort in the fascinating realm of new world.
Keep it up.

ਧੰਨਵਾਦ ਚੀਮਾ ਸਾਹਿਬ। ਤੁਹਾਡੇ ਜਿਹੇ ਸੁਹਿਰਦ ਮਿਤਰਾਂ ਦਾ ਹੁੰਘਾਰਾ ਅਤੇ ਅਸ਼ੀਰਵਾਦ ਮਿਲਦਾ ਰਿਹਾ ਤਾਂ ਮੈ ਇਸ ਸਿਨਫ ਵਿਚ ਲਿਖਣ ਅਤੇ ਇਸ ਨੂੰ ਪੰਜਾਬੀ ਸਾਹਿਤ ਵਿਚ ਹਰਮਨ ਪਿਆਰੀ ਕਰਨ ਦਾ ਯਤਨ ਜਾਰੀ ਰੱਖਾਂਗਾ।
ਸਾਥੀ

Sathi ji,
Sat Siri Akal
it is wonderfull work you have done, great efort.
Baltej Pannu

ਧੰਨਵਾਦ ਬਲਤੇਜ ਜੀ
ਤੁਹਾਡੇ ਨਗਾਰੇ ਦੀ ਗੂੰਜ ਅਜੇ ਤੱਕ ਸੁਣਦੀ ਹੈ ਟਰਾਂਟੋ ਵਿਚ। ਪੜ੍ਹਦੇ ਰਹਿਣਾ ਮੈ ਹਰ ਰੋਜ਼ ਸੁਨੇਹਾ ਘੱਲਦਾ ਰਹਾਂਗਾ।
ਸਾਥੀ

Read the haikus. It is great experience reading them, yours as well as the ones translated by you! I feel the jump at the third line is at the heart of the haiku.I’ll try wrting some if I could.Meanwhile keep it up with afresh with more enteries. My congrats.

ਚੌਹਾਨ ਸਾਹਿਬ
ਬਹੁਤ ਬਹੁਤ ਧੰਨਵਾਦ।
ਸਾਥੀ

Very interesting website! I learned Haiku too in school! It is a very fascinating form of poetry. I feel that poetry can transmigress styles, as truly it is the words which guide us to our feelings and thoughts.

Oh my beautiful
Punjab, spring brings the harvest
to celebrate thee

Wow! it is amazing. Haiku ki hai lekh really helped me to understand it. We are all running like machines and don’t realize how much we are missing around us everyday.
I am very much interested in writing as well. Thank you so much. I was reading your daily haiku. It is very interesting. Best wishes!!!

Wonderful effort, a great lesson in Haiku poetry, simple, but meaningful !

Keep it up

Jagpal

I have been regular reader of punjabi haiku. But could not afford to write any comments about your venture.
Its a great effort to make Punjabi competent in the computer era, Hope there will be more ventures like this by other writers too. Its great to see people like Amarjit Chandan and Subaash Parihaar around too..

Keep Growing like this …
Best Wishes
Jasdeep

Dear Saathi Sahib,
It is indeed pleasure to read your compositions in the simplest possible way but depicting the chemistry of thoughts very effectively. Hope to see you soon.
Kind Regards,
Gurinder

ਲੋਕੀਂ ਵੱਡੀਆਂ ਲਿਖਤਾਂ ਲਿਖਦੇ
ਛੋਟੀ ਸੋਚ ਵਾਲੀਆਂ
ਪੰਜਾਬੀ ਹਾਇਕੂ ਛੋਟੀਆਂ,
ਵੱਡੇ ਦਿਲ ਵਾਲੀਆਂ

singh1360 Ji,
What an expression!!
Beautiful words.
-Gurinder

How do I submit my Haikus to you?
Brajinder

ਬਰਜਿੰਦਰ ਜੀ
ਹਾਇਕੂ ਭੇਜਣ ਲਈ ਬਹੁਤ ਬਹੁਤ ਧੰਨਵਾਦ। ਮੈ ਭਾਰਤ ਗਿਆ ਹੋਇਆ ਸੀ ਇਸ ਕਰਕੇ ਇਸ ਕਰਕੇ ਉੱਤਰ ਦੇਣ ਵਿਚ ਦੇਰੀ ਹੋ ਗਈ। ਤੁਹਾਡਾ ਭੇਜਿਆ ਹਾਇਕੂ ਛਾਪ ਰਿਹਾ ਹਾਂ। ਹਾਇਕੂ ਤੁਸੀ ਈਮੇਲ ਰਾਹੀਂ ਭੇਜ ਸਕਦੇ ਹੋ।
ਸਤਿਕਾਰ ਸਹਿਤ
ਸਾਥੀ

sathi dear
a nice page for ’savan’.i know not much about haiku, but i feel it is a poetry of brevity and simple language.i accept u r view on ‘machhlian’ a piece of my poetry.for imagery ( bimb) continuity and similarity of ‘upma’ and ‘upmay’ is must .
one more thing no need to put ‘ji’ after my name, simple darbara is enough.
i ‘ll b sending u one haiku every week on Saturday to put on blog for Sunday.
darbara

Darbara Sahib
Thanks. It will always be a great pleasure to publish your haiku on this site.
Sathi

Leave a response

Your response: