ਜਗਜੀਤ ਸੰਧੂ
Posted in ਜਗਜੀਤ ਸੰਧੂ, ਜੀਵਨ/Life
ਜਗਜੀਤ ਜੀ! ਸਤਿ ਸ੍ਰੀ ਅਕਾਲ! ਬਹੁਤ ਚਿਰ ਬਾਅਦ ਸਾਈਟ ਤੇ ਆਈ ਹਾਂ ਤੇ ਆਉਂਦਿਆਂ ਹੀ ਤੁਹਾਡੇ ਹਾਇਕੂ ਨੇ ਟਿੱਪਣੀ ਲਿਖਣ ਲਈ ਲੌਗ ਇਨ ਕਰਵਾ ਦਿੱਤਾ।
ਇਹ ਹਾਇਕੂ ਸਿਰਜਣਾ ਦੀ ਸਿਖ਼ਰ ਹੈ ਤੇ ਇਸ ਸਾਈਟ ਦੀਆਂ ਬੇਹਤਰੀਨ ਪੋਸਟਾਂ ‘ਚ ਸ਼ਾਮਿਲ ਹੋ ਗਿਆ ਹੈ। ਇਹਨੂੰ ਪੜ੍ਹ ਕੇ ਇੱਕ ਅਰਸੇ ਬਾਅਦ ਖ਼ੁਦ ਨੂੰ ਜ਼ਿੰਦਗੀ ਅਤੇ ਕਵਿਤਾ ਨਾਲ਼ ਜੁੜਿਆ ਮਹਿਸੂਸ ਕੀਤਾ ਹੈ। ਮੌਜਿਆ ਵਿੱਚੋਂ ਵੀ ਕੱਕੇ ਰੇਤੇ ਦੇ ਪੈਰੀਂ ਪਾਈ ਝਾਂਜਰ ਬੋਲਦੀ ਹੈ। ਤੁਹਾਡੇ ਅਤੇ ਦਵਿੰਦਰ ਪੂਨੀਆ ਜੀ ਦੇ ਹਾਇਕੂ, ਪੰਜਾਬੀ ਹਾਇਕੂ ਜਗਤ ਵਿਚ ਖ਼ੂਬਸੂਰਤ ਅਤੇ ਸੇਧ ਦੇਣ ਵਾਲ਼ਾ ਇਤਿਹਾਸ ਸਿਰਜਣਗੇ…ਆਮੀਨ!
(ਤੁਹਾਡੀ ਨਾਰਾਜ਼ਗੀ ਮੇਰੇ ਸਿਰ ਹੋਵੇਗੀ, ਪਰ ਤਬੀਅਤ ‘ਚ ਸੁਧਾਰ ਹੋਣ ਦੀ ਆਸ ਜਾਗੀ ਸੀ ਤਾਂ ਸਵਾਈਨ ਫਲੂ ਨੇ ਆਣ ਘੇਰਿਆ। ਜਲਦੀ ਠੀਕ ਹੋ ਕੇ ਸੰਪਰਕ ਕਰਾਂਗੀ।)
ਸਾਥੀ ਸਾਹਿਬ ਨੂੰ ਅਤੇ ਤੁਹਾਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ! ਅਦਬ ਸਹਿਤ ਤਨਦੀਪ ਤਮੰਨਾ
By: ਤਨਦੀਪ ਤਮੰਨਾ on 11/23/2009 at 12:39 pm
Reply
ਬਹੁਤ ਖੂਬਸੂਰਤ ਮੋਜੇ ਨੇ ….ਕਮਾਲ ਦੇ….
By: gurpreet on 11/25/2009 at 9:47 am
Tired of North an yearning for poems, I will be on the site for a while. I apolgize that I could not keep in touch; however, I hope your health is sound by now.
Thanks for your ecouragment Mr. Poonia.
By: Jagjit Sandhu on 12/17/2009 at 2:01 pm
Name* Email* Website
Your response:
Notify me of follow-up comments via email.
Notify me of new posts via email.
ਜਗਜੀਤ ਜੀ! ਸਤਿ ਸ੍ਰੀ ਅਕਾਲ!
ਬਹੁਤ ਚਿਰ ਬਾਅਦ ਸਾਈਟ ਤੇ ਆਈ ਹਾਂ ਤੇ ਆਉਂਦਿਆਂ ਹੀ ਤੁਹਾਡੇ ਹਾਇਕੂ ਨੇ ਟਿੱਪਣੀ ਲਿਖਣ ਲਈ ਲੌਗ ਇਨ ਕਰਵਾ ਦਿੱਤਾ।
ਇਹ ਹਾਇਕੂ ਸਿਰਜਣਾ ਦੀ ਸਿਖ਼ਰ ਹੈ ਤੇ ਇਸ ਸਾਈਟ ਦੀਆਂ ਬੇਹਤਰੀਨ ਪੋਸਟਾਂ ‘ਚ ਸ਼ਾਮਿਲ ਹੋ ਗਿਆ ਹੈ। ਇਹਨੂੰ ਪੜ੍ਹ ਕੇ ਇੱਕ ਅਰਸੇ ਬਾਅਦ ਖ਼ੁਦ ਨੂੰ ਜ਼ਿੰਦਗੀ ਅਤੇ ਕਵਿਤਾ ਨਾਲ਼ ਜੁੜਿਆ ਮਹਿਸੂਸ ਕੀਤਾ ਹੈ। ਮੌਜਿਆ ਵਿੱਚੋਂ ਵੀ ਕੱਕੇ ਰੇਤੇ ਦੇ ਪੈਰੀਂ ਪਾਈ ਝਾਂਜਰ ਬੋਲਦੀ ਹੈ। ਤੁਹਾਡੇ ਅਤੇ ਦਵਿੰਦਰ ਪੂਨੀਆ ਜੀ ਦੇ ਹਾਇਕੂ, ਪੰਜਾਬੀ ਹਾਇਕੂ ਜਗਤ ਵਿਚ ਖ਼ੂਬਸੂਰਤ ਅਤੇ ਸੇਧ ਦੇਣ ਵਾਲ਼ਾ ਇਤਿਹਾਸ ਸਿਰਜਣਗੇ…ਆਮੀਨ!
(ਤੁਹਾਡੀ ਨਾਰਾਜ਼ਗੀ ਮੇਰੇ ਸਿਰ ਹੋਵੇਗੀ, ਪਰ ਤਬੀਅਤ ‘ਚ ਸੁਧਾਰ ਹੋਣ ਦੀ ਆਸ ਜਾਗੀ ਸੀ ਤਾਂ ਸਵਾਈਨ ਫਲੂ ਨੇ ਆਣ ਘੇਰਿਆ। ਜਲਦੀ ਠੀਕ ਹੋ ਕੇ ਸੰਪਰਕ ਕਰਾਂਗੀ।)
ਸਾਥੀ ਸਾਹਿਬ ਨੂੰ ਅਤੇ ਤੁਹਾਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ!
ਅਦਬ ਸਹਿਤ
ਤਨਦੀਪ ਤਮੰਨਾ
By: ਤਨਦੀਪ ਤਮੰਨਾ on 11/23/2009
at 12:39 pm
ਬਹੁਤ ਖੂਬਸੂਰਤ ਮੋਜੇ ਨੇ ….ਕਮਾਲ ਦੇ….
By: gurpreet on 11/25/2009
at 9:47 am
Tired of North an yearning for poems, I will be on the site for a while. I apolgize that I could not keep in touch; however, I hope your health is sound by now.
Thanks for your ecouragment Mr. Poonia.
By: Jagjit Sandhu on 12/17/2009
at 2:01 pm