Posted by: ਸਾਥੀ ਟਿਵਾਣਾ | 12/20/2008

ਨੱਚਦਾ ਪੱਤਾ

पतझर की हवा
पेड़ छोड़ देता है एक पत्ता
नृत्य में
- जी एस पी राव

autumn breeze
the tree lets go a leaf
into ballet
- G S P Rao

Translation: Angelee Deodhar

ਪਤਝੜ ਦੀ ਹਵਾ

ਰੁੱਖ ਛੱਡ ਦਿੰਦਾ ਹੈ ਇਕ ਪੱਤਾ

ਗਿੱਧੇ ਵਿਚ

- ਜੀ ਐੱਸ ਪੀ ਰਾਓ

ਅਨੁਵਾਦ: ਅਮਰਜੀਤ ਸਾਥੀ


Leave a response

Your response:

Categories