Posted by: ਸਾਥੀ ਟਿਵਾਣਾ | 11/28/2008

ਖਿੱਲੂ-ਬੌਲ਼ਾ

ਖਿੱਲੂ-ਬੌਲ਼ਾ ਬਾਲ

ਹੱਸੇ ਅੱਖਾਂ ਮੀਚਕੇ

ਮੂੰਹ ਹੋਗਿਆ ਲਾਲ

ਅਮਰਜੀਤ ਸਾਥੀ


Responses

  1. Beautiful depiction of an innocent child laughing .

    Dhindsa


Leave a response

Your response:

Categories