Posted by: ਸਾਥੀ ਟਿਵਾਣਾ | 07/16/2008

ਖੰਭ ਸਵਾਰਨ/Preening

Haiga by Polona Oblak

ਨਿੱਖਰਿਆ ਅਸਮਾਨ

ਅਬਾਬੀਲ ਬਹਿ ਤਾਰ ‘ਤੇ

ਲੱਗੇ ਖੰਭ ਸਵਾਰਨ

ਹਾਇਗਾ: ਪੌਲੋਨਾ ਓਬਲਾਕ

ਅਨੁਵਾਦ: ਅਮਰਜੀਤ ਸਾਥੀ


Leave a response

Your response:

Categories