Posted by: ਸਾਥੀ ਟਿਵਾਣਾ | 07/04/2008

ਹੁਮਸ

Haiga by Polona Oblak

ਸਾਹ-ਸੁਕਾਊ ਗਰਮੀ

ਤਿਤਲੀ ਦੇ ਖੰਭਾਂ ਦੀ

ਧੜਕਣ ਸੁਸਤ

ਹਾਇਗਾ: ਪੌਲੋਨਾ ਓਬਲਾਕ

ਅਨੁਵਾਦ: ਅਮਰਜੀਤ ਸਾਥੀ


Leave a response

Your response:

Categories