Posted by: ਸਾਥੀ ਟਿਵਾਣਾ | 07/03/2008

ਸ਼ਰਧਾ

ਸ਼ਰਧਾਲੂ ਟੇਕੇ ਮੱਥਾ

ਪਿਆ ਪੋਥੀ ਸਾਹਵੇਂ

ਉੜਕੇ ਆਇਆ ਪੱਤਾ

ਅਮਰਜੀਤ ਸਾਥੀ


Responses

  1. ਜੀਅ ਤਾਂ ਕਰਦਾ ਹੈ ਹਰੇਕ ਕਵਿਤਾ ਤੇ ਟਿੱਪਣੀ ਛੱਡਾਂ, ਪਰ ਲਫ਼ਜ਼ ਹਾਰ ਜਾਂਦੇ ਨੇ ।

    ਬਹੁਤ ਸੁੰਦਰ ।


Leave a response

Your response:

Categories