Posted by: ਸਾਥੀ ਟਿਵਾਣਾ | 07/01/2008

ਮਹਿਕ ਮਿੱਟੀਲੀ

ਬੋਲੀ-ਰੰਗ ਨਾ ਜਾਵੇ

ਉੱਚੇ ਉੜਕੇ ਵੇਖਿਆ

ਮਹਿਕ ਮਿੱਟੀ ਦੀ ਆਵੇ

ਅਮਰਜੀਤ ਸਾਥੀ

ਨੋਟ: ਬੋਲੀ-ਰੰਗ = accent


Responses

  1. Nice pictures of words ,
    in shortest form
    of poetry-

    Dhindsa


Leave a response

Your response:

Categories