Posted by: ਸਾਥੀ ਟਿਵਾਣਾ | 07/01/2008

ਜੰਗਲ਼ੀ ਗੁਲਾਬ

Haiga by Polona Oblak

ਜੰਗਲ਼ੀ ਗੁਲਾਬ

ਹਵਾ ਹਿਲਾਕੇ ਟਹਿਣੀਆਂ

ਲੱਗੀ ਮਹਿਕ ਚੁਰਾਣ

ਹਾਇਗਾ: ਪੌਲੋਨਾ ਓਬਲਾਕ

ਅਨੁਵਾਦ: ਅਮਰਜੀਤ ਸਾਥੀ


Leave a response

Your response:

Categories