Posted by: ਸਾਥੀ ਟਿਵਾਣਾ | 05/21/2008

ਸਰਹੱਦ

ਵਿਚ ਕੰਡਿਆਲ਼ੀ ਤਾਰ

ਮੂੰਹ ਮੋੜਕੇ ਖੜੇ ਗੁਆਂਢੀ

ਵੇਖ ਨਾ ਸਕਦੇ ਪਾਰ

ਅਮਰਜੀਤ ਸਾਥੀ


Leave a response

Your response:

Categories