Posted by: ਸਾਥੀ ਟਿਵਾਣਾ | 05/17/2008

ਛਾਂ

ਜੰਗਲ਼ ਵਿਚੋਂ ਲੰਘਿਆ

ਨਾਲ਼ੋ ਨਾਲ਼ ਤੁਰੀ

ਵਡ-ਰੁੱਖਾਂ ਦੀ ਛਾਂ

ਅਮਰਜੀਤ ਸਾਥੀ


Responses

  1. just saw ur website & read ur haiku, its realy very nice.

  2. Thanks Romi


Leave a response

Your response:

Categories