Posted by: ਸਾਥੀ ਟਿਵਾਣਾ | 05/13/2008

ਸਾਫ਼ ਗੀਤ

Haiga by Polona Oblak

ਕਿੰਨਾਂ ਸਪੱਸ਼ਟ

ਕਾਲ਼ੇ ਪੰਛੀ ਦਾ ਗੀਤ

ਗੁਆਂਢੀ ਦੇ ਕੋਠੇ ਤੋਂ

ਹਾਇਗਾ: ਪੌਲੋਨਾ ਓਬਲਾਕ

ਅਨੁਵਾਦ: ਅਮਰਜੀਤ ਸਾਥੀ


Leave a response

Your response:

Categories