Posted by: ਸਾਥੀ ਟਿਵਾਣਾ | 05/13/2008

ਝਾਲ

ਨਹਿਰ ਕਿਨਾਰੇ ਬੈਠਾ

ਵੇਖ ਰਿਹਾ ਹੈ ਬਾਪੂ

ਝਾਲ ਤੋਂ ਗਿਰਦਾ ਪਾਣੀ

ਅਮਰਜੀਤ ਸਾਥੀ


Leave a response

Your response:

Categories