Posted by: ਸਾਥੀ ਟਿਵਾਣਾ | May 12, 2008

ਰਾਖਵਾਂ/Reserve

reserved for the pilots:

behind the clouds

a white-hot sun

Haiku by Darja Kocjancic from Slovenia

ਪਾਇਲਟਾਂ ਲਈ ਰਾਖਵਾਂ:

ਬੱਦਲਾਂ ਦੇ ਪਿੱਛੇ

ਨਿੱਘਾ-ਸਫੈਦ ਸੁਰਜ

ਹਾਇਕੂ: ਦਾਰਜਾ ਕੋਜਂਸਿੱਸ, ਸਲੋਵੀਨੀਆ

ਅਨੂਵਾਦ: ਅਮਰਜੀਤ ਸਾਥੀ

Leave a response

Your response:

Categories