Posted by: ਸਾਥੀ ਟਿਵਾਣਾ | May 11, 2008

ਲੱਕੜਹਾਰੇ

ਲੱਕੜਹਾਰਾ ਯੁੱਗ…

ਵੱਢੇ ਰੁੱਖ ਦਾ ਮੁੱਢ

ਭਰੇ ਕਲੇਜੇ ਰੁੱਗ

ਅਮਰਜੀਤ ਸਾਥੀ

Leave a response

Your response:

Categories