Posted by: ਸਾਥੀ ਟਿਵਾਣਾ | May 5, 2008

ਟੱਬਰ

ਬੇਬੇ ਰਹਿਗੀ ‘ਕੱਲੀ

ਬਚਿਆਂ ਵਰਗਾ ਸਾਥ

ਦੇਵਣ ਕੁੱਤਾ ਬਿੱਲੀ

ਅਮਰਜੀਤ ਸਾਥੀ

Leave a response

Your response:

Categories