Posted by: ਸਾਥੀ ਟਿਵਾਣਾ | 05/04/2008

ਕਰੂੰਬਲਾਂ

ਮਈ ਮਹੀਨੇ ਕੋਰਾ

ਮਰ ਨਾ ਜਾਣ ਕਰੂੰਬਲਾਂ

ਰਹੇ ਰੁੱਖਾਂ ਨੂੰ ਝੋਰਾ

ਅਮਰਜੀਤ ਸਾਥੀ


Leave a response

Your response:

Categories