Posted by: ਸਾਥੀ ਟਿਵਾਣਾ | April 29, 2008

ਬੱਦਲ਼ਾਂ ਪਿੱਛੇ

Haiga by Polona Oblak

ਕਾਂ ਸੁਣ ਰਿਹਾ

ਜੈੱਟ ਇੰਜਣਾ ਦੀ ਆਵਾਜ਼

ਭਾਰੀ ਬੱਦਲਾਂ ਪਿੱਛੇ

ਹਾਇਗਾ: ਪੌਲੋਨਾ ਓਬਲਾਕ

ਅਨੁਵਾਦ: ਅਮਰਜੀਤ ਸਾਥੀ

Leave a response

Your response:

Categories