Posted by: ਸਾਥੀ ਟਿਵਾਣਾ | 04/28/2008

ਨਿੱਕੀ ਚਿੜੀ

ਸੁੰਨੇ ਘਰ ਵਿਚ

ਭਰ ਦੇਂਦੀ ਹੈ ਸ਼ੋਰ਼

ਨਿੱਕੀ ਚਿੜੀ

ਸ਼੍ਰੀਰਾਮ ਸਾਹੂ ‘ਅਕੇਲਾ’

ਅਨੁਵਾਦ: ਅਮਰਜੀਤ ਸਾਥੀ


Leave a response

Your response:

Categories