Posted by: ਸਾਥੀ ਟਿਵਾਣਾ | 04/26/2008

ਹੂਕ

blackbird by polona oblak

Haiga by Polona Oblak

ਘਰੋਂ ਜਾ ਰਿਹਾ

ਸੰਧਿਆ ਵੇਲ਼ੇ

ਕਾਲ਼ੇ-ਪੰਛੀ ਦਾ ਗੀਤ

ਅਨੁ: ਅਮਰਜੀਤ ਸਾਥੀ

ਨੋਟ: Blackbird = ਕਾਲ਼ਾ-ਪੰਛੀ: ਯੂਰਪੀ ਕੋਇਲ ਨੂੰ ਅਤੇ ਜਹਾਜ਼ ਵਿਚ ਫੜਕੇ ਲਿਆਂਦੇ ਹਬਸ਼ੀ ਭਾਵ ਉਧਾਲ਼ੇ ਹਬਸ਼ੀ ਨੂੰ ਵੀ ਕਿਹਾ ਜਾਂਦਾ ਹੈ।


Leave a response

Your response:

Categories