Posted by: ਸਾਥੀ ਟਿਵਾਣਾ | 04/26/2008

ਖੂਨ ਖ਼ਰਾਬਾ

ਅੱਖਾਂ ‘ਤੇ ਹੱਥ ਧਰਕੇ

ਟੀ ਵੀ ‘ਤੇ ਖੂਨ ਖ਼ਰਾਬਾ

ਬੱਚੇ ਵੇਖਣ ਡਰਕੇ

ਅਮਰਜੀਤ ਸਾਥੀ


Leave a response

Your response:

Categories