Posted by: ਸਾਥੀ ਟਿਵਾਣਾ | 04/24/2008

ਅੱਖਾਂ ਬੰਦ

ਬੈਠਾ ਅੱਖਾਂ ਬੰਦ

ਚੁਪਕੇ ਕੋਲੋਂ ਲੰਘ ਰਿਹਾ

ਚਾਨਣ ਦਾ ਆਨੰਦ

ਅਮਰਜੀਤ ਸਾਥੀ


Leave a response

Your response:

Categories