Posted by: ਸਾਥੀ ਟਿਵਾਣਾ | 01/05/2008

ਡਾਟਾਂ ਵਾਲ਼ਾ ਪੁਲ਼

ਡਾਟਾਂ ਵਾਲ਼ਾ ਪੁਲ਼ -  

ਪਿੰਡੋਂ ਲੰਘਦੀ ਨਦੀ ਨੂੰ

ਖੜ੍ਹਾ ਗਲਵੱਕੜੀ ਪਾ

 - ਅਮਰਜੀਤ ਸਾਥੀ


Responses

  1. Dear Sir, I liked the image; it is a true image of relationship of the Datan wali nadi and the bridge. Magnificent! Bravo!


Leave a response

Your response:

Categories