Posted by: ਸਾਥੀ ਟਿਵਾਣਾ | 12/27/2007

ਬਰਫ਼-ਕਰਾਹ/snow plough

snow plough

ਚੱਲਣ ਬਰਫ਼-ਕਰਾਹ

ਸੜਕ ਦੁਆਲ਼ੇ ਬਰਫ਼ ਦੀ

ਬੰਨੀ ਰਹੇ ਬਣਾ

ਅਮਰਜੀਤ ਸਾਥੀ 


Leave a response

Your response:

Categories