Posted by: ਸਾਥੀ ਟਿਵਾਣਾ | 12/14/2007

ਰੰਗਲੀਆਂ ਪੈੜਾਂ

foot-prints-by-chnadra-2.jpg

ਸਹੁਰੇ ਘਰ….

ਰੰਗਲੇ ਪੈਰ

ਨਵੀਆਂ ਪੈੜਾਂ

ਅਮਰਜੀਤ ਸਾਥੀ 

ਭਾਰਤ ਦੇ ਕਈ ਹਿੱਸਿਆਂ ਵਿਚ ਇਹ ਪ੍ਰਥਾ ਹੈ ਕਿ ਜਦੋਂ ਕੋਈ ਲੜਕੀ ਸਹੁਰੇ ਘਰ ਨਵੀਂ ਵਿਆਹੀ ਆਉਂਦੀ ਹੈ ਤਾਂ ਉਹ ਰੰਗਲੇ ਪਾਣੀ ਵਿਚੋਂ ਲੰਘ ਕੇ ਘਰ ਪਰਵੇਸ਼ ਕਰਦੀ ਹੈ ਅਤੇ ਰੰਗਲੀਆਂ ਪੈੜਾਂ ਛੱਡਦੀ ਜਾਂਦੀ ਹੈ।


Responses

  1. ਸ਼ਬਦਾਂ ਦੀਆਂ ਪੈੜਾਂ ਬਹੁਤ ਖ਼ੂਬਸੂਰਤ ਹਨ। ਸਹੁਰਾ ਘਰ/ਰੰਗਲੇ ਪੈਰ/ਨਵੀਆਂ ਪੈੜਾਂ
    ਅ. ਰੋਡੇ


Leave a response

Your response:

Categories