Posted by: ਸਾਥੀ ਟਿਵਾਣਾ | 12/11/2007

ਪਰਵਾਸ


punjabis-coming-to-vancouver-6.jpg

ਫੋਟੋ: 20ਵੀਂ ਸਦੀ ਦੇ ਪਹਿਲੇ ਦਹਾਕੇ ‘ਚ ਵੈਨਕੂਵਰ ਵਿਚ ਪੰਜਾਬੀਆਂ ਦਾ ਆਗਮਨ।

ਉਤਰੇ ਆ ਪਰਦੇਸੀ

ਘੋੜੇ ਢੋ ਨਾ ਸਕਦੇ

ਫਿਕਰਾਂ ਵਾਲ਼ੀ ਪੰਡ

ਅਮਰਜੀਤ ਚੰਦਨ

ਸੱਤ ਸਮੁੰਦਰੋਂ ਪਾਰ…

ਪਰਦੇਸੀ ਦੇ ਸਿਰ ‘ਤੇ

ਸੌ ਫਿਕਰਾਂ ਦਾ ਭਾਰ

ਅਮਰਜੀਤ ਸਾਥੀ


Leave a response

Your response:

Categories