Posted by: ਸਾਥੀ ਟਿਵਾਣਾ | 12/02/2007

ਰਿੜ੍ਹਦਾ ਹਾਸਾ

first snow-

coasting down the hill

my daughter’s laugh

Alenka Zorman

ਪਹਿਲੀ ਬਰਫ਼…

ਪਹਾੜੀ ਤੋਂ ਰਿੜ੍ਹ ਰਿਹਾ

ਮੇਰੀ ਧੀ ਦਾ ਹਾਸਾ

ਅਲੈਂਕਾ ਜ਼ੋਰਮੈਨ 


Responses

  1. Very beautiful and poignant haiku’s,
    Thanks for sharing,
    The Punjabi rendering is very genuine,
    keep it up


Leave a response

Your response:

Categories