ਭਾਰੀ ਬਰਫ਼ਬਾਰੀ….
ਬੱਚਾ ਛੱਡ ਖਿਡਾਵੀ ਕੋਲ਼
ਮਾਂ ਨੂੰ ਚੜ੍ਹਦੀ ਕੰਬਣੀ
ਸਾਥੀ
ਨੋਟ: ਖਿਡਾਵੀ= baby-sitter
heavy snowfall….
leaving baby at daycare
mama shivers
Sathi
tezek sneg …
amo trese, ko odda mamo
troka v varstvo otroka
(Translation into Slovenian by Alenka Zorman)